| next quotation | quotations on other topics | back to home | 1 | 2 | 3 | 4 | 5 | 6 | 7 |
|
ਗੁਰੂ ਨਾਨਕ ਸਾਹਿਬ ਦੇ ਚਾਰ ਸਰੂਪ ਹਨ - 1. ਨਿਰੰਕਾਰ - ਸ੍ਰੀ ਗੁਰੂ ਨਾਨਕ ਸਾਹਿਬ ਆਪ ਹੀ ਨਿਰੰਕਾਰ ਪਾਰਬ੍ਰਹਮ ਹਨ। 2. ਸਾਕਾਰ - ਨਿਰੰਕਾਰ ਨੇ ਆਪ ਹੀ ਗੁਰੂ ਨਾਨਕ ਸਾਹਿਬ ਦਾ ਜਾਮਾ ਪਾਇਆ। 3. ਗੁਰਬਾਣੀ - "ਬਾਣੀ ਗੁਰੂ ਗੁਰੂ ਹੈ ਬਾਣੀ" 4. ਨਿਮਰਤਾ - ਗਰੀਬੀ ਉਨ੍ਹਾਂ ਦਾ ਚੌਥਾ ਸਰੂਪ ਹੈ Four Swaroops of Guru Nanak Patshah
|
next > |